Cover of ਭੋਲੇ ਦੇ ਕਾਰਨਾਮੇ

ਭੋਲੇ ਦੇ ਕਾਰਨਾਮੇ

by Gursimranjeet Singh

5.0 / 5 (1 ratings)
Sign in to rate 15 views

Synopsis

ਭੋਲਾ — ਨਾਂ ਹੀ ਕਾਫ਼ੀ ਆ। ਇੱਕ ਸਿੱਧਾ-ਸਾਦਾ, ਮਾਸੂਮ ਜਿਹਾ ਬੰਦਾ, ਜਿਹਦਾ ਹਰ ਕੰਮ ਪਿੰਡ ਲਈ ਤਮਾਸ਼ਾ ਬਣ ਜਾਂਦਾ ਆ। ਸਾਰੇ ਉਹਦੇ 'ਤੇ ਹੱਸਦੇ ਨੇ, ਪਰ ਕਿਸੇ ਨੂੰ ਨਹੀਂ ਪਤਾ ਕਿ ਇਸ ਭੋਲੇਪਣ ਪਿੱਛੇ ਸੋਨੇ ਵਰਗਾ ਦਿਲ ਧੜਕਦਾ ਆ। ਕਦੇ ਢਿੱਡ ਫੜ ਕੇ ਹੱਸੋਗੇ, ਕਦੇ ਅੱਖਾਂ ਨਮ ਹੋ ਜਾਣਗੀਆਂ। ਇਹ ਕਹਾਣੀ ਆ ਉਹਦੇ ਦਿਲ ਦੀ, ਜੋ ਤੇਜ਼ ਜ਼ਮਾਨੇ ਵਿੱਚ ਵੀ ਮੈਲਾ ਨਹੀਂ ਹੁੰਦਾ।

Tags: Bhola

Chapters (4)